Wednesday, 29 April 2026
Ferozpur Prayer Service

Ferozpur Prayer Service

ਪ੍ਰਭੂ ਯਿਸ਼ੂ ਮਸੀਹ ਦੇ ਸੇਵਕੋ ਸਭ ਨੂੰ ਜੈ ਮਸੀਹ ਦੀ ਸਭ ਨੂੰ ਦੱਸਿਆ ਜਾਂਦਾ ਹੈ ਕਿ ਭਾਰਤ ਨਗਰ ਬਸਤੀ ਭੱਟੀਆਂ ਵਾਲ਼ੀ ਵਿਚ ਬਹੁਤ ਵੱਡੀ ਚੰਗਿਆਈ ਸਭਾ ਕਰਵਾਈ ਜਾ ਰਹੀ ਹੈ ਇਸ ਵਿੱਚ ਮੁੱਖ ਪ੍ਰਚਾਰਕ ਰੈਵਰਨ ਡੇਵਿਡ ਜੋ ਸਾਡੇ ਵਿਚਕਾਰ ਪਹੁੰਚ ਰਹੇ ਹਨ ਜੋ ਬਹੁਤ ਹੀ ਖੁਦਾ ਦੇ ਵਰਦਾਨਾਂ ਨਾਲ ਭਰੇ ਹੋਏ ਹਨ ਅਤੇ ਵਰਸ਼ਿਪ ਲਈ ਸਾਡੇ ਵਿਚਕਾਰ ਪਾਸਟਰ ਦੀਪਕ ਜੋਨਸਨ ਪਹੁੰਚ ਰਹੇ ਹਨ ਸਭ ਪ੍ਰਭੂ ਦੇ ਦਾਸਾਂ ਨੂੰ ਬੇਨਤੀ ਹੈ ਕਿ ਇਸ ਬੰਦਗੀ ਵਿੱਚ ਜਰੂਰ ਪਹੁੰਚਣਾ ਅਤੇ ਕਲੀਸੀਆ ਨੂੰ ਵੀ ਬੇਨਤੀ ਹੈ ਕਿ ਬੰਦਗੀ ਵਿੱਚ ਜਰੂਰ ਆਉਣਾ ਅਤੇ ਦੂਜਿਆਂ ਨੂੰ ਲੈ ਕੇ ਆਉਣਾ ਸਭ ਨੂੰ ਜੈ ਮਸੀਹ ਦੀ

Published on: 29 Apr 2026

Author Info

Jatin Babar
christianblog@gmail.com